Punjabi Status

Home   |   Privacy Policy   |   Terms of Use   |   Download   |   Contact
STATUS
|
PICTURES
🙇‍♂️ਝੁਕਾ ਸਿਰ ਜੋ ਮੇਰਾ🙇‍♂️ਫਕੀਰ ਕੇ🙇‍♂️🙇‍♂️🙇‍♂️ 🙇‍♂️ਅਦਬ ਮੇਂ🙇‍♂️ 🙇‍♂️ਮੁਝੇ ਖ਼ੁਦਾ ਕੇ 🙇‍♂️ਅਦਬ ਕਾ🙇‍♂️ 🙇‍♂️ਅਹਿਸਾਸ ਹੋ ਗਯਾ🙇‍♂️ 🙇‍♂️ਯਾਦ ਨਾ ਥਾ🙇‍♂️ ਜੋ ਇਕ 🙇‍♂️ਪਲ🙇‍♂️🙇‍♂️🙇‍♂️ ਮੁਝੇ🙇‍♂️ ਵਹੀ ਖ਼ੁਦਾ ਆਜ 🙇‍♂️ 🙇‍♂️ਮੇਰੀ ਹਰ🙇‍♂️ ਸਾਂਸ ਹੋ ਗਯਾ🙇‍♂️
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ ..
ਨਾ ਤਾਂ ਵਹਿਮ ਦਾ ਕੋਈ ਇਲਾਜ ਹੁੰਦਾ ਨਾ ਮੋਤ ਨੂੰ ਛੋਟੇ ਵੱਡੇ ਦਾ ਲਿਹਾਜ ਹੁੰਦਾ
ਰਾਤ-ਰਾਤ ਭਰ ਫੋਨ📞ਤੇ ਗੱਲਾਂ,ਦਿਨ ਭਰ📱 CHATਤੇ ਲੱਗੇ ਰਹਿਣਾ..ਰੁੱਸ ਕੇ ਬਹਿ 😔ਜਾਂਦੀ ਸੀ ਜਿਸ ਦਿਨ ਜਲਦੀ BYE ਕਹਿਣਾ, ਓਹੀ ਨੰਬਰ ਓਹੀ MESSAGE 📩ਪਰ ਸਾਨੂੰ ਨਾ ਕਰਦੀ, ਲਗਦਾ ਲੱਭ ਲਿਆ ਏ MASSAGE ਪੜਨੇ ਨੂੰ ਨਮਾਂ ਕੋਈ, ਮੈਂ ਕਿਹਾ ਜੀ ਹੁਣ TIME 🕛ਸਾਡੇ ਲਈ ਕਿਉਂ ਨਾ ਕਢਦੇ ਓ, ਜਾਂ ਫਿਰ ਮਿਲ ਗਿਆ TIME ਪਾਸ ਕਰਨੇ ਨੂੰ ਨਵਾਂ ਕੋਈ
ਅਸੂਲ :- ਪੱਕੇ ਸੁਭਾਅ :- ਕੱਬਾ ਨਸ਼ਾ :- ਯਾਰੀ ਦਾ ਪਿਅਾਰ :- ਮਾਂ ਦਾ ਡਰ :- ਬਾਪੂ ਦਾ ਪਸੰਦ :- ਵਾਹਿਗੁਰੂ
🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ .. #ਨੀਵੇਂ E ਠੀਕ ਅਾਂ #ੳੁੱਚਿਅਾਂ ਨੇ ਵੀ ਤੁਰ ਜਾਣਾ
ਉਸਦੀਆ ਯਾਦਾਂ ਉਸਦੇ ਖਿਆਲਾਂ ਵਿੱਚ ਗੁੰਮ ਰਹਿਣ ਦਾ ਸ਼ੌਕ ਹੈ ਮੈਨੂੰ., ਮੁਹੱਬਤ ਵਿੱਚ ਉਜੜ ਕੇ ਵੀ ਮੇਰੀ ਆਦਤ ਨਹੀ ਬਦਲੀ…
ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ ਜਦ ਵੀ ਇਕੱਲਾਪਣ ਮਹਿਸੂਸ ਕਰੋਗੇ ਤਾਂ ਅਾਪਣਿਆ ਦੀ ਯਾਦ ਜਰੂਰ ਆਵੇਗੀ
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ….
ਮੁਸੀਬਤ ਤੇ ਮੌਤ ਕਦੀ ਵੀ ਦੱਸ ਕੇ ਨਹੀਂ ਆਉਂਦੀ

Punjabi Status App


Thanks for your visit Contact Admin