Punjabi Status

Home   |   Privacy Policy   |   Terms of Use   |   Download   |   Contact
ਜਿਵੇ ਫੂੱਲਾਂ ਦੀ ਖੁਸ਼ਬੂ ਹਰ ਪਾਸੇ ਫੈਲ ਜਾਂਦੀ ਹੈ, ਉਸ ਤਰਾਂ ਹੀ ਚੰਗੇ ਕੰਮਾਂ ਦੀ ਵਡਿਆਈ ਹਰ ਪਾਸ ਫੈਲ ਜਾਂਦੀ ਹੈ
ਜ਼ਿੰਦਗੀ ਜਿਉਣ ਲਈ ਮਿਲੀ ਸੀ, ਲੋਕਾਂ ਨੇ ਚੈਟਿੰਗ ਕਰਕੇ ਗੁਜ਼ਾਰ ਦਿੱਤੀ
ਜ਼ਿੰਦਗੀ ਬਨੀ ਰਾਫ਼ਤਾ ਤਦਬੀਰ ਕਾ ਮੌਤ ਤਾਂ ਰੁਖ ਹੈ ਦੂਸਰਾ ਤਸਵੀਰ ਕਾ ਸਾਮ੍ਹਣੇ ਮੰਜ਼ਰ ਮੁਝੇ ਦਿਖਾਈ ਦੇ ਰਿਹੈ ਆਕਾਸ਼ ਕੋ ਖ਼ਦਸਾ ਕਿਆ ਵਹੀਰ ਕਾ ਆਸਮਾਂ ਕੋ ਮੁੱਠੀ ਮੇਂਂ ਲੈ ਕਰ ਹਮ ਚਲੇ ਫੈਸਲਾ ਅਬ ਜੋ ਭੀ ਹੋ ਤਕਦੀਰ ਕਾ ਲਾਪਤਾ ਸੇ ਰਾਸਤੇ ਹਮੇਂ ਕਹਾਂ ਲੇ ਚਲੇਂ ਘਾਉ ਭਰਨੇ ਲਗਾ ਦਿਲ ਮੇਂ ਤੀਰ ਕਾ...
ਹਾਂ ਧਰਤੀ ਤੋਂ ਟੁੱਟੇ ਤੇ ਅੰਬਰ ਤੋਂ ਡਿੱਗੇ ਤੇ ਅਰਥੀ ਨੂੰ ਆਪਣੀ ਰੱਖਾਂਗੇ ਕਿੱਥੇ ਨਾ ਧਰਤੀ ਹੈ ਆਪਣੀ ਨਾ ਅੰਬਰ ਹੈ ਆਪਣਾ ਤੇ ਅਰਥੀ ਨੂੰ ਆਪਣੀ ਰੱਖਾਂਗੇ ਕਿੱਥੇ...
ਅਸੀਂ ਨੀਂਦ ਦੇ ਜਿਆਦਾ ਸ਼ੌਕੀਨ ਤਾਂ ਨਹੀ ਪਰ ਉਹਦੇ ਕੁਝ ਖਵਾਬ ਨਾ ਵੇਖੀਏ ਤਾਂ ਗੁਜ਼ਾਰਾ ਨੀ ਹੁੰਦਾ...
ਤੇਰੇ ਰੋਸੇ ਸ਼ਿਕਵੇ ਯਾਦ ਅਜੇ ਤਾਂਈ ਪਿਆਰ ਨਹੀਂ ਭੁੱਲਿਆ ਚਾਹੇ ਉਤਲੇ ਮਨੋਂ ਸੀ ਕਰਦੀ ਤੂੰ ਇਕਰਾਰ ਨਹੀਂ ਭੁਲਿਆ...
ਅੱਜ ਵੀ ਮੈਂ ਸਾਂਭੀ ਬੈਠਾ, ਜੋ ਤੂੰ ਖੂਨ ਨਾਲ ਸੀ ਖੱਤ ਲਿਖਾਏ, ਚੇਤਾ ਮੈਨੂੰ ਭੁੱਲਦਾ ਨਹੀਂਓ, ਚੂਨੀ ਦੇ ਰੰਗਾਂ ਦਾ, ਕਿੰਨੀਆਂ ਨੂੰ ਵੰਡੀਆਂ ਖੋਰੇ, ਸੱਜਣਾ ਤੂੰ ਦਿਲ ਦੀਆ ਡਲੀਆਂ,
ਚੇਹਰੇ ਤਾਂ ਹੋਰ ਵੀ ਸ਼ੋਹਣੇ ਪਰ ਅੱਖ ਹੈ ਇਕ ਤੇ ਬੈਠੀ, ਦਿਲ ਦੀ ਹੈ ਧੜਕਣ ਵੱਧ ਗੀ ਜੋਂਬਨ ਦੀ ਅੱਗ ਵਿੱਚ ਸੜਕੇ, ਤੜਕੇ ਗੁਰਬਾਣੀ ਵੇਲ੍ਹੇ ਯਾਦ ਤੇਰੀ ਉਠਦੀ ਬਾਹ ਫੱੜਕੇ,
ਮੇਰੀ ਜਿੰਦਗੀ ਚ ਆਉਣ ਵਾਲੇ ਘਟੀਆ ਲੋਕਾਂ ਦਾ ਧੰਨਵਾਦ 🙏 ਜਿਹਨਾਂ ਨੇ ਮੈਨੂੰ ਸਿਖਾਇਆ.. ਕਿ ਮੈਂ ਉਹਨਾਂ ਵਰਗਾਂ ਨੀ ਬਣਨਾ.. Ginda Ghurialia
ਜਦੋ ਕਿਸੇ ਦੇ ਡੂੰਗੀ ਸੱਟ ਲਗਦੀ ਹੈ ਤਾਂ ਮਿੱਠਾ ਬੰਦਾ ਵੀ ਕੌੜਾ ਬਣ ਜਾਂਦਾ..

Punjabi Status App


Thanks for your visit Contact Admin