Punjabi Status

Home   |   Privacy Policy   |   Terms of Use   |   Download   |   Contact
STATUS
|
PICTURES
ਤੇਰੀਆਂ ਯਾਦਾਂ ਕੱਚ ਦੇ ਟੁੱਕੜੇ ਤੇ, ਮੇਰਾ ਇਸ਼ਕ ਨੰਗੇ ਪੈਰ
ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।
ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ, ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ, ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ, ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ
ਜਦੋ ਵੀ ਉਹ ਉਦਾਸ ਹੋਵੇ ਓਹਨੂੰ ਮੇਰੀ ਕਹਾਣੀ ਸੁਣਾ ਦਿਉ___ ਮੇਰੇ ਹਾਲ ਤੇ ਹੱਸਣਾ ਉਸਦੀ ਪੁਰਾਣੀ ਆਦਤ ਆ___ ਦੀਪ
ਨਾ ਹੁੰਦੀ ਹਿੰਮਤ, ਰਲਨ ਨਾਲ ਗੈਰਾ ਦੀ____# ਜੇ ਤੂੰ ਹੀ ਚੰਗਾ ਹੁੰਦਾ,ਲੋੜ ਨਾ ਪੈਂਦੀ ਹੋਰਾ ਦੀ____# ਦੀਪ
ਜੋ ਮੁਕੱਦਰ ਚ' ਹੁੰਦਾ ਉਹੀ ਮਿਲਦਾ ਏ😏 ਮੈਂ ਬੜਾ ਤਕਦੀਰ ਨਾਲ ਲੜ ਕੇ ਦੇਖਿਆ😑 ਦੀਪ
ਮੈ ਮੰਗੀ ਸੀ ਮੌਤ ਰੱਬ ਤੋ ; ਉਸਨੇ ਮੈਨੂੰ ਪਿਆਰ ਚ ਪਾ ਦਿੱਤਾ
ਇਨਸਾਨ ਨੂੰ ਕਈ ਵਾਰ ਦੁਨੀਆਂ ਦਾ ਪਿਆਰ ਮਿਲ ਜਾਂਦਾ ਹੈ, ਪਰ ਉਸਨੂੰ ਉਸ ਇਨਸਾਨ ਦਾ ਪਿਆਰ ਨਹੀਂ ਮਿਲਦਾ, ਜਿਸਨੂੰ ਓਹ ਪਿਆਰ ਕਰਦਾ ਆ
ਤੂੰ ਸਿਕਾਰੀ, ਮੈ ਪੰਛੀ ਹਾਂ , ਬੋਲਣ ਨਹੀ ਦੇਣਾ ਫੜਕਣ ਤਾ ਦੇ , ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ , ਕੱਢਣੇ ਨਹੀ ਰੜਕਣ ਤਾਂ ਦੇ ..
ਸਾਡੀ ਹੈਸੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਕਿ ਅਸੀਂ ਉਸ ਸਕਸ਼ ਦੇ ਬਿਲਕੁਲ ਨਹੀਂ ਹੁੰਦੇ, ਜੋ ਹਰ ਇੱਕ ਦਾ ਹੋ ਜਾਏ

Punjabi Status App


Thanks for your visit Contact Admin